Print Page Options

ਸ਼ਿਮਓਨ ਲਈ ਧਰਤੀ

19 ਫ਼ੇਰ ਯਹੋਸ਼ੁਆ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਧਰਤੀ ਦਿੱਤੀ। ਜਿਹੜੀ ਧਰਤੀ ਉਨ੍ਹਾਂ ਨੂੰ ਮਿਲੀ ਉਹ ਉਸ ਇਲਾਕੇ ਦੇ ਅੰਦਰ ਸੀ ਜਿਹੜਾ ਯਹੂਦਾਹ ਦਾ ਸੀ। ਉਨ੍ਹਾਂ ਨੂੰ ਇਹ ਕੁਝ ਮਿਲਿਆ: ਬਏਰਸ਼ਬਾ (ਜਿਸ ਨੂੰ ਸ਼ਬਾ ਵੀ ਆਖਿਆ ਜਾਂਦਾ ਸੀ,) ਮੋਲਾਦਾਹ, ਹਸਰ ਸੂਆਲ, ਬਾਲਾਹ, ਆਮਸ, ਅਲਤੋਂਲਦ, ਬਥੂਲ, ਹਾਰਮਾਹ, ਸਿਕਲਾਗ, ਬੈਤ ਮਾਰਕਾਬੋਥ, ਹਸਰ ਸੂਸਾਹ, ਬੈਤ ਲਬਾਓਥ ਅਤੇ ਸਾਰੂਹਨ। ਉੱਥੇ 13 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।

ਉਨ੍ਹਾਂ ਨੂੰ ਏਨ, ਰਿੰਮੋਨ, ਅਥਰ ਅਤੇ ਆਸ਼ਾਨ ਦੇ ਕਸਬੇ ਵੀ ਮਿਲੇ। ਓੱਥੇ ਚਾਰ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। ਉਨ੍ਹਾਂ ਨੂੰ ਬਆਲਥ-ਬਏਰ (ਨੇਗੇਵ ਵਿੱਚਲੇ ਰਾਮਥ) ਤੱਕ ਦੇ ਸ਼ਹਿਰਾਂ ਦੇ ਸਾਰੇ ਖੇਤ ਵੀ ਮਿਲੇ। ਇਸ ਤਰ੍ਹਾਂ ਇਹ ਇਲਾਕਾ ਸੀ ਜਿਹੜਾ ਸ਼ਿਮਓਨ ਦੇ ਪਰਿਵਾਰ-ਸਮੂਹ ਨੂੰ ਮਿਲਿਆ ਸੀ। ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। ਸ਼ਿਮਓਨ ਦੀ ਧਰਤੀ ਦਾ ਹਿੱਸਾ ਉਸ ਇਲਾਕੇ ਵਿੱਚ ਸੀ ਜਿਹੜਾ ਯਹੂਦਾਹ ਨੂੰ ਮਿਲਿਆ ਸੀ। ਯਹੂਦਾਹ ਦੇ ਲੋਕਾਂ ਨੂੰ ਆਪਣੀ ਲੋੜ ਨਾਲੋਂ ਵੱਧੇਰੇ ਧਰਤੀ ਮਿਲੀ ਸੀ, ਇਸ ਲਈ ਸ਼ਿਮਓਨ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਇੱਕ ਹਿੱਸਾ ਮਿਲਿਆ ਸੀ।

ਜ਼ਬੂਲੁਨ ਲਈ ਧਰਤੀ

10 ਅਗਲਾ ਪਰਿਵਾਰ-ਸਮੂਹ, ਜਿਸਨੇ ਆਪਣੀ ਧਰਤੀ ਹਾਸਿਲ ਕੀਤੀ, ਜ਼ਬੂਲੁਨ ਸੀ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਉਹ ਧਰਤੀ ਮਿਲੀ ਜਿਸਦਾ ਉਨ੍ਹਾਂ ਨੂੰ ਇਕਰਾਰ ਕੀਤਾ ਗਿਆ ਸੀ। ਜ਼ਬੂਲੁਨ ਦੀ ਸਰਹੱਦ ਸਰੀਦ ਤੱਕ ਜਾਂਦੀ ਸੀ। 11 ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦੱਬਾਸ਼ਬ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ। 12 ਫ਼ੇਰ ਸਰਹੱਦ ਪੂਰਬ ਵੱਲ ਮੁੜਦੀ ਸੀ। ਇਹ ਸ਼ਹਿਰ ਤੋਂ ਕਿਸਲੋਥ ਤਾਬੋਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅੱਗੇ ਦਾਬਰਥ ਅਤੇ ਯਾਫ਼ੀਆਂ ਤੱਕ ਚਲੀ ਗਈ ਸੀ। 13 ਫ਼ੇਰ ਸਰਹੱਦ ਗਿੱਤਾ ਹੇਫ਼ਰ ਅਤੇ ਇੱਤਾਕਾਸੀਨ ਤੱਕ ਪੂਰਬ ਵੱਲ ਨੂੰ ਚਲੀ ਜਾਂਦੀ ਸੀ। ਸਰਹੱਦ ਰਿਂਮੋਨ ਤੇ ਖਤਮ ਹੁੰਦੀ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਨੇਆਹ ਵੱਲ ਜਾਂਦੀ ਸੀ। 14 ਨੇਆਹ ਉੱਤੇ ਸਰਹੱਦ ਫ਼ੇਰ ਮੁੜ ਜਾਂਦੀ ਸੀ ਅਤੇ ਉੱਤਰ ਵੱਲ ਹਨਾਥੋਨ ਨੂੰ ਜਾਂਦੀ ਸੀ ਅਤੇ ਯਿੱਫ਼ਤਰ ਏਲ ਦੀ ਵਾਦੀ ਤੱਕ ਜਾਂਦੀ ਰਹਿੰਦੀ ਸੀ। 15 ਇਸ ਸਰਹੱਦ ਦੇ ਅੰਦਰ ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਦੇ ਸ਼ਹਿਰ ਆ ਜਾਂਦੇ ਸਨ। ਕੁੱਲ ਮਿਲਾ ਕੇ, ਇੱਥੇ ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।

16 ਇਸ ਤਰ੍ਹਾਂ ਇਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ ਜਿਹੜੇ ਜ਼ਬੂਲੁਨ ਨੂੰ ਦਿੱਤੇ ਗਏ ਸਨ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।

ਯਿੱਸਾਕਾਰ ਲਈ ਧਰਤੀ

17 ਧਰਤੀ ਦਾ ਚੌਥਾ ਹਿੱਸਾ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਇਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 18 ਜਿਹੜੀ ਧਰਤੀ ਇਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਉਹ ਇਹ ਸੀ: ਯਿਜ਼ਰਾਏਲ, ਕਸੂਲੋਥ, ਸੂਨੇਮ, 19 ਹਫ਼ਾਰਈਮ, ਸ਼ੀਓਨ, ਅਨਾਹਰਾਥ, 20 ਰੰਬੀਥ, ਕਿਸ਼ਯੋਨ, ਆਬਸ, 21 ਰਮਥ, ਏਨ ਗਨੀਮ, ਏਨ ਹੱਦਦ ਅਤੇ ਬੈਤ ਪੱਸੇਸ।

22 ਉਨ੍ਹਾਂ ਦੀ ਧਰਤੀ ਦੀ ਸਰਹੱਦ, ਤਾਬੋਰ, ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਛੂੰਹਦੀ ਸੀ। ਸਰਹੱਦ ਯਰਦਨ ਨਦੀ ਉੱਤੇ ਮੁੱਕਦੀ ਸੀ। ਕੁੱਲ ਮਿਲਾ ਕੇ ਇੱਥੇ 16 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 23 ਇਹ ਸ਼ਹਿਰ ਅਤੇ ਕਸਬੇ ਉਸ ਧਰਤੀ ਦਾ ਹਿੱਸਾ ਸਨ ਜਿਹੜੀ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ! ਪਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।

ਆਸ਼ੇਰ ਲਈ ਧਰਤੀ

24 ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ। 25 ਉਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਧਰਤੀ ਇਹ ਸੀ: ਹਲਕਥ, ਹਲੀ, ਬਟਨ, ਅਕਸ਼ਾਫ਼, 26 ਅਲੀਮਲਕ, ਅਮਾਦ ਅਤੇ ਮਿਸ਼ਾਲ।

ਪੱਛਮੀ ਸਰਹੱਦ ਕਰਮਲ ਪਰਬਤ ਅਤੇ ਸ਼ੀਹੋਰ ਲਿਬਨਾਥ ਤੱਕ ਚਲੀ ਗਈ ਸੀ। 27 ਫ਼ੇਰ ਸਰਹੱਦ ਪੂਰਬ ਵੱਲ ਮੁੜ ਗਈ ਸੀ। ਸਰਹੱਦ ਬੈਤ ਦਾਗੋਨ ਨੂੰ ਜਾਂਦੀ ਸੀ ਸਰਹੱਦ ਜ਼ਬੂਲੁਨ ਅਤੇ ਯਿੱਫ਼ਤਾਏਲ ਦੀ ਵਾਦੀ ਨੂੰ ਛੂੰਹਦੀ ਸੀ। ਫ਼ੇਰ ਸਰਹੱਦ ਉੱਤਰ ਵੱਲ ਬੈਤ ਏਮਕ ਨਈਏਲ ਤੱਕ ਜਾਂਦੀ ਸੀ। ਸਰਹੱਦ ਕਬੂਲ ਦੇ ਉੱਤਰ ਵੱਲੋਂ ਲੰਘਦੀ ਸੀ। 28 ਫ਼ੇਰ ਸਰਹੱਦ ਅਬਰੋਨ, ਰਹੋਬ, ਹੰਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ। 29 ਫ਼ੇਰ ਸਰਹੱਦ ਵਾਪਸ ਦੱਖਣ ਵੱਲ ਰਾਮਾਹ ਨੂੰ ਜਾਂਦੀ ਸੀ। ਸਰਹੱਦ ਟਾਰੇ ਦੇ ਮਜ਼ਬੂਤ ਸ਼ਹਿਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਹੋਸਾਹ ਨੂੰ ਜਾਂਦੀ ਸੀ। ਸਰਹੱਦ ਅਕਜ਼ੀਬ, 30 ਉੱਮਾਹ, ਅਫ਼ੇਕ ਅਤੇ ਰਹੋਬ ਨੇੜੇ ਸਮੁੰਦਰ ਕੰਢੇ ਜਾਕੇ ਮੁਕਦੀ ਸੀ।

ਕੁੱਲ ਮਿਲਾ ਕੇ ਇੱਥੇ 22 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 31 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ।

ਨਫ਼ਤਾਲੀ ਲਈ ਧਰਤੀ

32 ਧਰਤੀ ਦਾ ਛੇਵਾਂ ਹਿੱਸਾ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 33 ਉਨ੍ਹਾਂ ਦੀ ਧਰਤੀ ਦੀ ਸਰਹੱਦ ਸਆਨੰਨੀਮ ਨੇੜੇ ਇੱਕ ਵੱਡੇ ਰੁੱਖ ਤੋਂ ਸ਼ੁਰੂ ਹੁੰਦੀ ਸੀ। ਇਹ ਹਲਫ਼ ਦੇ ਨੇੜੇ ਹੈ। ਫ਼ੇਰ ਸਰਹੱਦ ਅਦਾਮੀ ਨਕਬ ਅਤੇ ਯਬਨਏਲ ਵਿੱਚੋਂ ਲੰਘਦੀ ਸੀ। ਸਰਹੱਦ ਲੱਕੂਮ ਤੱਕ ਜਾਰੀ ਰਹਿੰਦੀ ਸੀ ਅਤੇ ਯਰਦਨ ਨਦੀ ਤੇ ਆਕੇ ਮੁੱਕਦੀ ਸੀ। 34 ਫ਼ੇਰ ਸਰਹੱਦ ਅਜ਼ਨੋਥ ਤਾਬੋਰ ਵਿੱਚੋਂ ਹੁੰਦੀ ਹੋਈ ਪੱਛਮ ਵੱਲ ਚਲੀ ਗਈ ਸੀ। ਸਰਹੱਦ ਹੁੱਕੋਕ ਉੱਤੇ ਆਕੇ ਰੁਕ ਜਾਂਦੀ ਸੀ। ਦੱਖਣੀ ਸਰਹੱਦ ਜ਼ਬੂਲੁਨ ਨੂੰ ਛੂੰਹਦੀ ਸੀ ਅਤੇ ਪੱਛਮੀ ਸਰਹੱਦ ਆਸ਼ੇਰ ਨੂੰ ਛੂੰਹਦੀ ਸੀ। ਸਰਹੱਦ ਪੂਰਬ ਵੱਲ ਯਰਦਨ ਨਦੀ ਕੰਢੇ ਯਹੂਦਾਹ ਨੂੰ ਜਾਂਦੀ ਸੀ। 35 ਇਨ੍ਹਾਂ ਸਰਹੱਦਾਂ ਦੇ ਅੰਦਰ ਕੁਝ ਬਹੁਤ ਮਜ਼ਬੂਤ ਸ਼ਹਿਰ ਸਨ। ਉਹ ਸ਼ਹਿਰ ਸਨ ਸਿੱਦੀਮ, ਸੇਰ, ਹੰਮਥ, ਰਕੱਥ, ਕਿੰਨਾਰਥ, 36 ਅਦਾਮਾਹ, ਰਾਮਾਹ, ਹਾਸੋਰ 37 ਕਦਸ਼, ਅੰਦਰਈ, ਏਨ ਹਾਸੋਰ, 38 ਯਿਰੋਨ, ਮਿਗਦਲਏਲ, ਹਾਰੇਮ, ਬੈਤ ਅਨਾਥ ਅਤੇ ਬੈਤ ਸ਼ਮਸ਼। ਕੁੱਲ ਮਿਲਾ ਕੇ 19 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।

39 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ।

ਦਾਨ ਲਈ ਧਰਤੀ

40 ਫ਼ੇਰ ਧਰਤੀ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 41 ਉਨ੍ਹਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਸਾਰਾਹ, ਅਸ਼ਤਾਓਲ, ਇਰਸ਼ਮਸ਼, 42 ਸ਼ਆਲੱਬੀਨ, ਅਯਾਲੋਨ, ਯਿਥਲਾਹ, 43 ਏਲੋਨ, ਤਿਮਨਾਥਾਹ, ਅਕਰੋਨ, 44 ਅਲਤਕੇਹ, ਗਿਬਥੋਨ, ਬਆਲਾਥ, 45 ਯਿਹੁਦ, ਬਨੇ-ਬਰਕ, ਗਾਥ ਰਿੰਮੋਨ, 46 ਮੇ ਯਰਕੋਨ, ਅਤੇ ਯਾਫ਼ੋ ਦੇ ਨੇੜੇ ਦਾ ਇਲਾਕਾ।

47 ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉੱਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸੱਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉੱਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ। 48 ਇਹ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ। ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।

ਯਹੋਸ਼ੁਆ ਲਈ ਧਰਤੀ

49 ਇਸ ਤਰ੍ਹਾਂ ਆਗੂਆਂ ਨੇ ਧਰਤੀ ਨੂੰ ਵੰਡਣ ਅਤੇ ਇਸ ਨੂੰ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦੇਣ ਦਾ ਕੰਮ ਮੁਕਾ ਲਿਆ। ਸਾਰਾ ਕੰਮ ਮੁਕਾ ਲੈਣ ਤੋਂ ਬਾਦ ਇਸਰਾਏਲ ਦੇ ਲੋਕਾਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਵੀ ਧਰਤੀ ਦਾ ਕੁਝ ਹਿੱਸਾ ਦੇਣ ਦਾ ਨਿਆਂ ਕੀਤਾ। ਇਹ ਉਹ ਧਰਤੀ ਸੀ ਜਿਸਦਾ ਉਸ ਦੇ ਲਈ ਇਕਰਾਰ ਕੀਤਾ ਗਿਆ ਸੀ। 50 ਯਹੋਵਾਹ ਨੇ ਆਦੇਸ਼ ਦਿੱਤਾ ਸੀ ਕਿ ਉਸ ਨੂੰ ਇਹ ਧਰਤੀ ਮਿਲੇ। ਇਸ ਲਈ ਉਨ੍ਹਾਂ ਨੇ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥਾਹ ਸਰਹ ਦਾ ਕਸਬਾ ਯਹੋਸ਼ੁਆ ਨੂੰ ਦਿੱਤਾ। ਇਹ ਉਹੀ ਕਸਬਾ ਸੀ ਜਿਸ ਬਾਰੇ ਯਹੋਸ਼ੁਆ ਨੇ ਆਖਿਆ ਸੀ ਕਿ ਉਹ ਇਸ ਨੂੰ ਲੈਣ ਚਾਹੁੰਦਾ ਹੈ ਇਸ ਲਈ ਯਹੋਸ਼ੁਆ ਨੇ ਕਸਬੇ ਨੂੰ ਵੱਧੇਰੇ ਮਜ਼ਬੂਤ ਬਣਾਇਆ ਅਤੇ ਉੱਥੇ ਰਹਿਣ ਲੱਗਾ।

51 ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕੱਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਹਮਣੇ ਇਕੱਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।

Land voor de overige stammen

19 De stam van Simeon kreeg als volgende een stuk land toegewezen dat midden in het eerder aan Juda toegewezen gebied lag. 2-7 Hun erfdeel omvatte de volgende zeventien steden met de daarbij behorende dorpen: Berseba, Seba, Molada, Hazar-Sual, Bala, Ezem, Eltholad, Bethul, Chorma, Ziklag, Bet-Hammarchaboth, Hazar-Susa, Bet-Lebaoth, Saruhen, Aïn, Rimmon, Ether en Asan. De steden die zich naar het zuiden uitstrekten tot aan Baälath-Beër (ook wel Rama in de Negev genoemd), werden aan de stam van Simeon gegeven. Zo kwam het erfdeel van Simeons stam uit het vroegere gebied van Juda, want dat gebied bleek te groot te zijn voor Juda.

10 De derde stam die land kreeg toegewezen, was die van Zebulon. De grens daarvan begon aan de zuidzijde van Sarid. 11 Vandaar ging hij in westelijke richting naar Marala en Dabbeseth, tot hij de rivier ten oosten van Jokneam bereikte. 12 In de tegenovergestelde richting liep de grens naar het oosten, naar de grens van Chisloth-Thabor en vandaar naar Dobrath en Jafia. 13 Verder naar het oosten raakte de grenslijn Gath-Chefer, Eth-Kazin en Rimmon en draaide in de richting van Nea. 14 De noordgrens van Zebulon liep langs Hannathon en eindigde bij de vallei van Jiftah-El. 15,16 De steden in deze gebieden, zonder de bovengenoemde, omvatten Kattath, Nahalal, Simron, Idala, Bethlehem en alle omliggende dorpen. Samen waren er twaalf van zulke steden.

17-23 De vierde stam waaraan land werd toegewezen, was die van Issachar. Zijn grenzen omvatten de volgende steden: Jizreël, Chesulloth, Sunem, Hafaraïm, Sion, Anacharath, Rabbith, Kisjon, Ebez, Remeth, En-Gannim, En-Hadda, Bet-Pazez, Thabor, Sahazima en Bet-Semes, in totaal zestien steden, elk met de haar omringende dorpen. De grens van Issachar eindigde aan de Jordaan.

24-26 De stam van Aser was de vijfde die land kreeg toegewezen. De grenslijnen omvatten de volgende steden: Helkath, Hali, Beten, Achsaf, Allammelech, Amad en Misal. De westelijke grens liep van de Karmel naar de rivier Libnath, 27 ging daar in oostelijke richting verder naar Bet-Dagon en liep tot aan Zebulon in de vallei van Jiftah-El, noordelijk voorbij de steden Bet-Emek en Nehiël. Daarna liep hij verder oostelijk naar Chabul, 28 Ebron, Rechob, Hammon, Kana en Groot-Sidon. 29 Vanaf dat punt liep de grens in de richting van Rama en de versterkte stad Tyrus en bereikte de Middellandse Zee bij Hosa. Het gebied omvatte ook Chebel, Achzib, 30,31 Umma, Afek en Rechob, in totaal tweeëntwintig steden met de omringende dorpen.

32 De zesde stam die gebied kreeg toegewezen, was die van Naftali. 33 Zijn grens begon bij Juda bij Zaänannim en strekte zich via Adami-Nekeb, Jabneël en Lakkum uit tot de Jordaan. 34 De westgrens liep naar Aznoth-Thabor en via Hukkok naar de grens van Zebulon in het zuiden, met de grens van Aser in het westen en de Jordaan in het oosten. 35-39 De versterkte steden die in dit gebied lagen, waren: Ziddim, Zer, Hammath, Rakkath, Chinnereth, Adama, Rama, Hazor, Kedes, Edreï, En-Hazor, Jiron, Migdal-El, Horem, Bet-Anath en Bet-Semes. Het gebied omvatte dus negentien steden met de omringende dorpen.

40 De laatste stam die zijn gebied kreeg toegewezen, was die van Dan. 41-46 De steden in zijn gebied waren: Zora, Estaol, Ir-Semes, Saälabbin, Ajalon, Jithla, Elon, Timnata, Ekron, Elteké, Gibbethon, Baälath, Jehud, Bené-Barak, Gath-Rimmon, Mé-Jarkon, Rakkon en het gebied tegenover Jafo. 47,48 De Dannieten lieten zich terugdringen in het gebergte, waardoor hun gebied te klein werd. Daarom namen de Dannieten de stad Lesem in, doodden de inwoners en vestigden zich daar. Zij noemden die stad Dan, naar hun stamvader.

49 Zo werd al het land onder de stammen verdeeld en werden de grenslijnen getrokken. Het volk gaf een speciaal stuk land aan Jozua, 50 want de Here had gezegd dat hij elke stad mocht hebben die hij maar wilde. Jozua koos Timnath-Serach in het heuvelgebied van Efraïm, hij herbouwde de stad en woonde er voortaan. 51 De priester Eleazar, Jozua en de stamleiders van Israël hadden de leiding van de heilige loting waarmee het land onder de stammen werd verdeeld. Dit had plaats onder het oog van de Here bij de ingang van de tabernakel in Silo.

Territory of Simeon

19 Then the second lot went to Simeon, to the tribe of the sons of Simeon according to their families; and their inheritance was in the midst of the inheritance of the sons of Judah. So they had in their inheritance Beersheba or [a]Sheba and Moladah, Hazar-shual, Balah, and Ezem, Eltolad, Bethul, and Hormah, Ziklag, Beth-marcaboth, and Hazar-susah, Beth-lebaoth, and Sharuhen; thirteen cities with their villages; Ain, Rimmon, Ether, and Ashan; four cities with their villages; and all the villages which were around these cities as far as Baalath-beer, Ramah of the [b]Negev. This was the inheritance of the tribe of the sons of Simeon according to their families. The inheritance of the sons of Simeon was taken from the portion of the sons of Judah, because the share of the sons of Judah was too large for them; so the sons of Simeon received an inheritance in the midst of [c]Judah’s inheritance.

Territory of Zebulun

10 Now the third lot came up for the sons of Zebulun according to their families. And the territory of their inheritance was as far as Sarid. 11 Then their border went up to the west and to Maralah, and it reached Dabbesheth and reached to the [d]brook that is opposite Jokneam. 12 Then it turned from Sarid to the east toward the sunrise as far as the border of Chisloth-tabor, and it proceeded to Daberath and [e]up to Japhia. 13 From there it continued eastward toward the sunrise to Gath-hepher, to Eth-kazin, and it proceeded to Rimmon [f]which stretches to Neah. 14 Then the border circled around it on the north to Hannathon, and [g]it ended at the Valley of Iphtahel. 15 Included also were Kattah, Nahalal, Shimron, Idalah, and Bethlehem; twelve cities with their villages. 16 This was the inheritance of the sons of Zebulun according to their families, these cities with their villages.

Territory of Issachar

17 The fourth lot went to Issachar, to the sons of Issachar according to their families. 18 Their territory was to Jezreel and included Chesulloth, (A)Shunem, 19 Hapharaim, Shion, and Anaharath, 20 Rabbith, Kishion, and Ebez, 21 Remeth, En-gannim, En-haddah, and Beth-pazzez. 22 The border reached to (B)Tabor, Shahazumah, and Beth-shemesh, and [h]their border ended at the Jordan; sixteen cities with their villages. 23 This was the inheritance of the tribe of the sons of Issachar according to their families, the cities with their villages.

Territory of Asher

24 Now the fifth lot went to the tribe of the sons of Asher according to their families. 25 Their territory was Helkath, Hali, Beten, and Achshaph, 26 Allammelech, Amad, and Mishal; and it reached to Carmel on the west and Shihor-libnath. 27 It turned toward the [i]east to Beth-dagon and reached Zebulun, and to the Valley of Iphtahel northward to Beth-emek and Neiel; then it proceeded on [j]north to (C)Cabul, 28 Ebron, Rehob, Hammon, and Kanah, as far as Great (D)Sidon. 29 The border turned to Ramah and to the fortified city of Tyre; then the border turned to Hosah, and [k]it ended at the sea by the region of (E)Achzib. 30 Included also were Ummah, Aphek, and Rehob; twenty-two cities with their villages. 31 This was the inheritance of the tribe of the sons of Asher according to their families, these cities with their villages.

Territory of Naphtali

32 The sixth lot went to the sons of Naphtali; to the sons of Naphtali according to their families. 33 Their border was from Heleph, from the oak in Zaanannim, and Adami-nekeb and Jabneel, as far as Lakkum, and [l]it ended at the Jordan. 34 Then the border turned westward to Aznoth-tabor and proceeded from there to Hukkok; and it reached Zebulun on the south and reached Asher on the west, and Judah at the Jordan toward the [m]east. 35 The fortified cities were Ziddim, Zer, (F)Hammath, Rakkath, and (G)Chinnereth, 36 Adamah, Ramah, and Hazor, 37 Kedesh, Edrei, and En-hazor, 38 Yiron, Migdal-el, Horem, Beth-anath, and Beth-shemesh; nineteen cities with their villages. 39 This was the inheritance of the tribe of the sons of Naphtali according to their families, the cities with their villages.

Territory of Dan

40 The seventh lot went to the tribe of the sons of Dan according to their families. 41 The territory of their inheritance was Zorah, Eshtaol, and Ir-shemesh, 42 Shaalabbin, Aijalon, and Ithlah, 43 Elon, Timnah, and Ekron, 44 Eltekeh, Gibbethon, and Baalath, 45 Jehud, Bene-berak, and Gath-rimmon, 46 Me-jarkon, and Rakkon, with the territory opposite [n]Joppa. 47 The territory of the (H)sons of Dan proceeded [o]beyond them; for the sons of Dan went up and fought with Leshem and captured it. Then they struck it with the edge of the sword and took possession of it and [p]settled in it; and they named [q](I)Leshem Dan after the name of their father Dan. 48 This was the inheritance of the tribe of the sons of Dan according to their families, these cities with their villages.

49 When they finished apportioning the land for inheritance by its borders, the sons of Israel gave an inheritance among them to Joshua the son of Nun. 50 In accordance with the [r]command of the Lord, they gave him the city for which he asked, (J)Timnath-serah in the hill country of Ephraim. So he built the city and [s]settled in it.

51 (K)These are the inheritances which Eleazar the priest, Joshua the son of Nun, and the heads of the fathers’ households of the tribes of the sons of Israel apportioned by lot in Shiloh before the Lord at the doorway of the tent of meeting. So they finished dividing the land.

Footnotes

  1. Joshua 19:2 In Josh 15:26, Shema
  2. Joshua 19:8 I.e., South country
  3. Joshua 19:9 Lit their
  4. Joshua 19:11 Or wadi
  5. Joshua 19:12 Lit went up
  6. Joshua 19:13 Or and is marked off
  7. Joshua 19:14 Lit the goings out of it were
  8. Joshua 19:22 Lit the goings out of their border were
  9. Joshua 19:27 Lit sunrise
  10. Joshua 19:27 Lit from the left hand
  11. Joshua 19:29 Lit the goings out of it were
  12. Joshua 19:33 Lit the goings out of it were
  13. Joshua 19:34 Lit sunrise
  14. Joshua 19:46 Heb Japho
  15. Joshua 19:47 Lit from
  16. Joshua 19:47 Lit dwelt
  17. Joshua 19:47 In Judg 18:7 Laish
  18. Joshua 19:50 Lit mouth
  19. Joshua 19:50 Lit dwelt

Allotment for Simeon(A)

19 The second lot came out for the tribe of Simeon according to its clans. Their inheritance lay within the territory of Judah.(B) It included:

Beersheba(C) (or Sheba),[a] Moladah,(D) Hazar Shual,(E) Balah, Ezem,(F) Eltolad,(G) Bethul, Hormah,(H) Ziklag,(I) Beth Markaboth, Hazar Susah, Beth Lebaoth and Sharuhen—thirteen towns and their villages;

Ain, Rimmon,(J) Ether and Ashan(K)—four towns and their villages— and all the villages around these towns as far as Baalath Beer (Ramah in the Negev).(L)

This was the inheritance of the tribe of the Simeonites, according to its clans. The inheritance of the Simeonites was taken from the share of Judah,(M) because Judah’s portion was more than they needed. So the Simeonites received their inheritance within the territory of Judah.(N)

Allotment for Zebulun

10 The third lot came up for Zebulun(O) according to its clans:

The boundary of their inheritance went as far as Sarid.(P) 11 Going west it ran to Maralah, touched Dabbesheth, and extended to the ravine near Jokneam.(Q) 12 It turned east from Sarid(R) toward the sunrise to the territory of Kisloth Tabor and went on to Daberath(S) and up to Japhia. 13 Then it continued eastward to Gath Hepher(T) and Eth Kazin; it came out at Rimmon(U) and turned toward Neah. 14 There the boundary went around on the north to Hannathon and ended at the Valley of Iphtah El.(V) 15 Included were Kattath, Nahalal,(W) Shimron,(X) Idalah and Bethlehem.(Y) There were twelve towns and their villages.

16 These towns and their villages were the inheritance of Zebulun,(Z) according to its clans.(AA)

Allotment for Issachar

17 The fourth lot came out for Issachar(AB) according to its clans. 18 Their territory included:

Jezreel,(AC) Kesulloth, Shunem,(AD) 19 Hapharaim, Shion, Anaharath, 20 Rabbith, Kishion,(AE) Ebez, 21 Remeth, En Gannim,(AF) En Haddah and Beth Pazzez. 22 The boundary touched Tabor,(AG) Shahazumah and Beth Shemesh,(AH) and ended at the Jordan. There were sixteen towns and their villages.

23 These towns and their villages were the inheritance of the tribe of Issachar,(AI) according to its clans.(AJ)

Allotment for Asher

24 The fifth lot came out for the tribe of Asher(AK) according to its clans. 25 Their territory included:

Helkath, Hali, Beten, Akshaph,(AL) 26 Allammelek, Amad and Mishal.(AM) On the west the boundary touched Carmel(AN) and Shihor Libnath. 27 It then turned east toward Beth Dagon,(AO) touched Zebulun(AP) and the Valley of Iphtah El,(AQ) and went north to Beth Emek and Neiel, passing Kabul(AR) on the left. 28 It went to Abdon,[b](AS) Rehob,(AT) Hammon(AU) and Kanah,(AV) as far as Greater Sidon.(AW) 29 The boundary then turned back toward Ramah(AX) and went to the fortified city of Tyre,(AY) turned toward Hosah and came out at the Mediterranean Sea(AZ) in the region of Akzib,(BA) 30 Ummah, Aphek(BB) and Rehob.(BC) There were twenty-two towns and their villages.

31 These towns and their villages were the inheritance of the tribe of Asher,(BD) according to its clans.

Allotment for Naphtali

32 The sixth lot came out for Naphtali according to its clans:

33 Their boundary went from Heleph and the large tree in Zaanannim,(BE) passing Adami Nekeb and Jabneel(BF) to Lakkum and ending at the Jordan. 34 The boundary ran west through Aznoth Tabor and came out at Hukkok.(BG) It touched Zebulun(BH) on the south, Asher on the west and the Jordan[c] on the east. 35 The fortified towns were Ziddim, Zer, Hammath,(BI) Rakkath, Kinnereth,(BJ) 36 Adamah, Ramah,(BK) Hazor,(BL) 37 Kedesh,(BM) Edrei,(BN) En Hazor, 38 Iron, Migdal El, Horem, Beth Anath(BO) and Beth Shemesh.(BP) There were nineteen towns and their villages.

39 These towns and their villages were the inheritance of the tribe of Naphtali, according to its clans.(BQ)

Allotment for Dan

40 The seventh lot came out for the tribe of Dan according to its clans. 41 The territory of their inheritance included:

Zorah, Eshtaol,(BR) Ir Shemesh, 42 Shaalabbin, Aijalon,(BS) Ithlah, 43 Elon, Timnah,(BT) Ekron,(BU) 44 Eltekeh, Gibbethon,(BV) Baalath,(BW) 45 Jehud, Bene Berak, Gath Rimmon,(BX) 46 Me Jarkon and Rakkon, with the area facing Joppa.(BY)

47 (When the territory of the Danites was lost to them,(BZ) they went up and attacked Leshem(CA), took it, put it to the sword and occupied it. They settled in Leshem and named(CB) it Dan after their ancestor.)(CC)

48 These towns and their villages were the inheritance of the tribe of Dan,(CD) according to its clans.

Allotment for Joshua

49 When they had finished dividing the land into its allotted portions, the Israelites gave Joshua son of Nun an inheritance among them, 50 as the Lord had commanded. They gave him the town he asked for—Timnath Serah[d](CE) in the hill country of Ephraim. And he built up the town and settled there.

51 These are the territories that Eleazar the priest, Joshua son of Nun and the heads of the tribal clans of Israel assigned by lot at Shiloh in the presence of the Lord at the entrance to the tent of meeting. And so they finished dividing(CF) the land.(CG)

Footnotes

  1. Joshua 19:2 Or Beersheba, Sheba; 1 Chron. 4:28 does not have Sheba.
  2. Joshua 19:28 Some Hebrew manuscripts (see also 21:30); most Hebrew manuscripts Ebron
  3. Joshua 19:34 Septuagint; Hebrew west, and Judah, the Jordan,
  4. Joshua 19:50 Also known as Timnath Heres (see Judges 2:9)

19 And the second lot came forth to Simeon, even for the tribe of the children of Simeon according to their families: and their inheritance was within the inheritance of the children of Judah.

And they had in their inheritance Beersheba, and Sheba, and Moladah,

And Hazarshual, and Balah, and Azem,

And Eltolad, and Bethul, and Hormah,

And Ziklag, and Bethmarcaboth, and Hazarsusah,

And Bethlebaoth, and Sharuhen; thirteen cities and their villages:

Ain, Remmon, and Ether, and Ashan; four cities and their villages:

And all the villages that were round about these cities to Baalathbeer, Ramath of the south. This is the inheritance of the tribe of the children of Simeon according to their families.

Out of the portion of the children of Judah was the inheritance of the children of Simeon: for the part of the children of Judah was too much for them: therefore the children of Simeon had their inheritance within the inheritance of them.

10 And the third lot came up for the children of Zebulun according to their families: and the border of their inheritance was unto Sarid:

11 And their border went up toward the sea, and Maralah, and reached to Dabbasheth, and reached to the river that is before Jokneam;

12 And turned from Sarid eastward toward the sunrising unto the border of Chislothtabor, and then goeth out to Daberath, and goeth up to Japhia,

13 And from thence passeth on along on the east to Gittahhepher, to Ittahkazin, and goeth out to Remmonmethoar to Neah;

14 And the border compasseth it on the north side to Hannathon: and the outgoings thereof are in the valley of Jiphthahel:

15 And Kattath, and Nahallal, and Shimron, and Idalah, and Bethlehem: twelve cities with their villages.

16 This is the inheritance of the children of Zebulun according to their families, these cities with their villages.

17 And the fourth lot came out to Issachar, for the children of Issachar according to their families.

18 And their border was toward Jezreel, and Chesulloth, and Shunem,

19 And Haphraim, and Shihon, and Anaharath,

20 And Rabbith, and Kishion, and Abez,

21 And Remeth, and Engannim, and Enhaddah, and Bethpazzez;

22 And the coast reacheth to Tabor, and Shahazimah, and Bethshemesh; and the outgoings of their border were at Jordan: sixteen cities with their villages.

23 This is the inheritance of the tribe of the children of Issachar according to their families, the cities and their villages.

24 And the fifth lot came out for the tribe of the children of Asher according to their families.

25 And their border was Helkath, and Hali, and Beten, and Achshaph,

26 And Alammelech, and Amad, and Misheal; and reacheth to Carmel westward, and to Shihorlibnath;

27 And turneth toward the sunrising to Bethdagon, and reacheth to Zebulun, and to the valley of Jiphthahel toward the north side of Bethemek, and Neiel, and goeth out to Cabul on the left hand,

28 And Hebron, and Rehob, and Hammon, and Kanah, even unto great Zidon;

29 And then the coast turneth to Ramah, and to the strong city Tyre; and the coast turneth to Hosah; and the outgoings thereof are at the sea from the coast to Achzib:

30 Ummah also, and Aphek, and Rehob: twenty and two cities with their villages.

31 This is the inheritance of the tribe of the children of Asher according to their families, these cities with their villages.

32 The sixth lot came out to the children of Naphtali, even for the children of Naphtali according to their families.

33 And their coast was from Heleph, from Allon to Zaanannim, and Adami, Nekeb, and Jabneel, unto Lakum; and the outgoings thereof were at Jordan:

34 And then the coast turneth westward to Aznothtabor, and goeth out from thence to Hukkok, and reacheth to Zebulun on the south side, and reacheth to Asher on the west side, and to Judah upon Jordan toward the sunrising.

35 And the fenced cities are Ziddim, Zer, and Hammath, Rakkath, and Chinnereth,

36 And Adamah, and Ramah, and Hazor,

37 And Kedesh, and Edrei, and Enhazor,

38 And Iron, and Migdalel, Horem, and Bethanath, and Bethshemesh; nineteen cities with their villages.

39 This is the inheritance of the tribe of the children of Naphtali according to their families, the cities and their villages.

40 And the seventh lot came out for the tribe of the children of Dan according to their families.

41 And the coast of their inheritance was Zorah, and Eshtaol, and Irshemesh,

42 And Shaalabbin, and Ajalon, and Jethlah,

43 And Elon, and Thimnathah, and Ekron,

44 And Eltekeh, and Gibbethon, and Baalath,

45 And Jehud, and Beneberak, and Gathrimmon,

46 And Mejarkon, and Rakkon, with the border before Japho.

47 And the coast of the children of Dan went out too little for them: therefore the children of Dan went up to fight against Leshem, and took it, and smote it with the edge of the sword, and possessed it, and dwelt therein, and called Leshem, Dan, after the name of Dan their father.

48 This is the inheritance of the tribe of the children of Dan according to their families, these cities with their villages.

49 When they had made an end of dividing the land for inheritance by their coasts, the children of Israel gave an inheritance to Joshua the son of Nun among them:

50 According to the word of the Lord they gave him the city which he asked, even Timnathserah in mount Ephraim: and he built the city, and dwelt therein.

51 These are the inheritances, which Eleazar the priest, and Joshua the son of Nun, and the heads of the fathers of the tribes of the children of Israel, divided for an inheritance by lot in Shiloh before the Lord, at the door of the tabernacle of the congregation. So they made an end of dividing the country.