Font Size
ਮੱਤੀ 27:37
Punjabi Bible: Easy-to-Read Version
ਮੱਤੀ 27:37
Punjabi Bible: Easy-to-Read Version
37 ਉਨ੍ਹਾਂ ਨੇ ਉਸ ਦੇ ਖਿਲਾਫ਼ ਦੋਸ਼ਾਂ ਦੀ ਨਿਸ਼ਾਨ ਪੱਤਰੀ ਯਿਸੂ ਦੇ ਸਿਰ ਤੇ ਪਾ ਦਿੱਤੀ। ਜਿਸ ਅਤੇ ਲਿਖਿਆ ਸੀ, “ ਇਹ ਯਹੂਦੀਆਂ ਦਾ ਪਾਤਸ਼ਾਹ ਯਿਸੂ ਹੈ।”
Read full chapter
ਮਰਕੁਸ 15:26
Punjabi Bible: Easy-to-Read Version
ਮਰਕੁਸ 15:26
Punjabi Bible: Easy-to-Read Version
26 ਅਤੇ ਉੱਥੇ ਇੱਕ ਪੱਤਰੀ ਸੀ ਜਿਸ ਉੱਤੇ ਉਸ ਦੇ ਵਿਰੁੱਧ ਦੋਸ਼ ਲਿਖੇ ਹੋਏ ਸਨ, “ ਯਹੂਦੀਆਂ ਦਾ ਪਾਤਸ਼ਾਹ।”
Read full chapter
ਲੂਕਾ 23:38
Punjabi Bible: Easy-to-Read Version
ਲੂਕਾ 23:38
Punjabi Bible: Easy-to-Read Version
38 ਉਸ ਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
Read full chapter
ਯੂਹੰਨਾ 19:19
Punjabi Bible: Easy-to-Read Version
ਯੂਹੰਨਾ 19:19
Punjabi Bible: Easy-to-Read Version
19 ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।”
Read full chapter
Punjabi Bible: Easy-to-Read Version (ERV-PA)
2010 by Bible League International